ਈਸਾ ਖਾਂ ਇੱਕ ਮੰਝ ਜਾਤੀ ਦਾ ਸਰਦਾਰ, ਜੋ ਕੁਝ ਚਿਰ ਦੁਆਬੇ ਦਾ ਹਾਕਮ ਰਿਹਾ. ਇਸ ਨੇ ਲਗਦੀ ਵਾਹ ਸਿੱਖਾ ਨੂੰ ਭਾਰੀ ਤਸੀਹੇ ਦਿੱਤੇ ਅਤੇ ਕਪੂਰ ਸਿੰਘ ਬੈਰਾੜ ਨੂੰ ਕਤਲ ਕੀਤਾ. ਦੇਖੋ, ਕਪੂਰਾ.